Dirba and Hathur are very famous teams. They had played a very interesting match in Phalera (Sangrur) on 21-01-2014. Dirba team had Palli Fatehgarh Channa, Banni Samana, Darshan Dirba and Hathur Team had Khushi Dugga, Kaldeep, Akem Hathur, Nanak Hathur, Nirbah Hathur players playing for their teams. Akem had touched Palii Fatehgarh many times in the match. To see if Akem got success watch this full video by clicking on below given links. Cheers.
ਬੈਸਟ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਹ ਮੈਚ ਜੋ ਕਿ ਪੰਜਾਬ ਦੀਆਂ ਦੋ ਨਾਮਵਰ ਟੀਮਾਂ ਦਿੜ੍ਹਬਾ ਤੇ ਹਠੂਰ ਦਰਮਿਆਨ ਫੁਲੜੇ (ਸੰਗਰੂਰ) ਦੇ ਖੇਡ ਮੇਲੇ ਤੇ 21-01-2014 ਨੂੰ ਖੇਡਿਆ ਗਿਆ।ਦਿੜ੍ਹਬਾ ਦੀ ਟੀਮ ਵਿਚ ਪਾਲੀ ਫਤਿਹਗੜ੍ਹ ਛੰਨਾ, ਬੰਨੀ ਸਮਾਣਾ, ਦਰਸ਼ਨ ਦਿੜ੍ਹਬਾ, ਧਿਆਨਾ ਦਿੜ੍ਹਬਾ, ਸੱਤੀ ਦਿੜ੍ਹਬਾ, ਰਣੀਆਂ, ਤੇ ਹਠੂਰ ਦੀ ਟੀਮ ਵਿਚ ਖੁਸੀ ਦੁਗਾਂ, ਕਲਦੀਪ, ਏਕਮ ਹਠੂਰ, ਨਾਨਕ ਹਠੂਰ, ਨਿਰਭੈ ਹਠੂਰ, ਖੇਡ ਰਹੇ ਸਨ।ਚਲਦੇ ਮੈਚ ਵਿਚ ਏਕਮ ਨੇ ਪਾਲੀ ਫਤਿਹਗੜ੍ਹ ਛੰਨਾ ਬਹੁਤ ਟੱਚ ਲਏ ਦੇਖੋ ਏਕਮ ਸਫਲਤਾ ਮਿਲਦੀ ਹੈ ਜਾਂ ਨਹੀ, ਇਹ ਜਨਾਣ ਲਈ ਦੇਖੋ ਪੂਰਾ ਮੈਚ.
Facebook Page http://www.facebook.com/kabaddi365
Full Video Channel http://www.youtube.com/user/kabaddi365f
Best Video Channel http://www.youtube.com/user/365kabaddi
#kabaddi365
#kabaddi
Teaser Of Dirba Vs Hathur Best Match in Phalera (Sangrur) By Kabaddi365.com punjabi songs | |
| 9 Likes | 9 Dislikes |
| 2,242 views views | 1.17M followers |
| Sports | Upload TimePublished on 9 Jun 2014 |
Không có nhận xét nào:
Đăng nhận xét